ਪਿਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਗਵਰਨਰ ਸ਼ਾਹ ਫਰਮਾਨ ਨੇ ਐਲਾਨ ਕੀਤਾ ਹੈ ਕਿ ਐਡਵਰਡਸ ਕਾਲਜ ਆਫ ਪਿਸ਼ਾਵਰ ਦੀ ਈਸਾਈ ਮਾਨਤਾ ਬਰਕਰਾਰ ਰਹੇਗੀ। ਉਨ੍ਵਾਂ ਕਿਹਾ ਕਿ ਪਹਿਲੇ ਦੀ ਤਰ੍ਹਾਂ ਇਸ ਉੱਘੇ ਕਾਲਜ ‘ਤੇ ਈਸਾਈ ਭਾਈਚਾਰੇ ਦੀ ਮਲਕੀਅਤ ਬਣੀ ਰਹੇਗੀ। ਫਰਮਾਨ ਨੇ ਐਡਵਰਡਸ ਕਾਲਜ ਦੇ ਰਾਸ਼ਟਰੀਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਇਸ ਕਾਲਜ ਦੀ ਸਥਾਪਨਾ 1855 ‘ਚ ਹੋਈ ਸੀ।
World ਪਿਸ਼ਾਵਰ ਦੇ ਐਡਵਰਡਸ ਕਾਲਜ ਦੀ ਮਾਨਤਾ ਬਰਕਰਾਰ