(ਸਮਾਜ ਵੀਕਲੀ)
ਦਸਵੀਂ ਤੇ ਬਾਰਵੀੰ ‘ਚੋਂ ਦਿੱਤਾ ਹੈ ਬਚਾਅ ਥੋਨੂੰ
ਤੇਰਵੀਂ ਤੋਂ ਬਚਣਾ ਹੈ ਆਪ ਦੇਸ਼ ਵਾਸੀਓ ।
ਜੱਗੋਂ ਤੇਰਵੀਆਂ ਭਾਵੇਂ ਪਹਿਲਾਂ ਵੀ ਕਈ ਕੀਤੀਆਂ ਨੇ
ਹੈ ਭੋਗਿਆ ਜਿਹਨਾਂ ਦਾ ਸੰਤਾਪ ਦੇਸ਼ ਵਾਸੀਓ ।
ਦੋ ਹਜ਼ਾਰ ਬਾਈ ਵਿੱਚ ਦੋ ਹਜ਼ਾਰ ਚੌਵੀ ਵਿਚ ,
ਮੂਰਖ ਬਣਾਉਂਣ ਦੀ ਤਿਅਰੀ ਸ਼ੁਰੂ ਹੋ ਗਈ ;
ਹੁਣ ਤੱਕ ਸਾਨੂੰ ਪੁੱਤ ਆਪਣਾ ਬਣਾਉਂਦੇ ਆਏ ,
ਤਾਂ ਮੰਨੀੇਏਂ ਜੇ ਬਣੋਂ ਬਾਪ ਦੇਸ਼ ਵਾਸੀਓ ।
ਮੂਲ ਚੰਦ ਸ਼ਰਮਾ
ਰੁਲ਼ਦੂ ਬੱਕਰੀਆਂ ਵਾਲ਼ਾ .
इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly