ਕਰਾਚੀ (ਸਮਾਜ ਵੀਕਲੀ) : ਕਰਾਚੀ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਪਾਕਿਸਤਾਨ ਦੇ ਪ੍ਰਭਾਵਸ਼ਾਲੀ ਸੁੰਨੀ ਮੁਸਲਮਾਨ ਮੌਲਵੀ ਅਤੇ ਊਸ ਦੇ ਡਰਾਈਵਰ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਪੁਲੀਸ ਅਨੁਸਾਰ ਇਹ ਹਮਲਾ ਸ਼ਨਿਚਰਵਾਰ ਨੂੰ ਕਰਾਚੀ ਦੇ ਜਾਮੀਆ ਫ਼ਾਰੂਕੀਆ ਮਦਰੱਸੇ ਦੇ ਮੁਖੀ ਮੌਲਵੀ ਡਾ. ਆਦਿਲ ਖ਼ਾਨ ’ਤੇ ਕੀਤਾ ਗਿਆ।
HOME ਪਾਕਿ ਮੌਲਵੀ ਦੀ ਗੋਲੀਆਂ ਮਾਰ ਦੇ ਹੱਤਿਆ