ਸਮਾਜ ਵੀਕਲੀ
ਕਈ ਤਮਗ਼ੇ ਜੇਤੂ ਪਹਿਲਵਾਨ ਦੀ
ਮੱਤ ਗਈ ਸੀ ਮਾਰੀ ।
ਸ਼ੋਹਰਤ ਸੀ ਦਿਲੋ ਦਿਮਾਗ਼ ਚੜੀ੍
ਕੋਈ ਗੱਲ ਨਹੀਂ ਸੀ ਨਿਆਰੀ।
ਅੱਜ ਰੇਲਵੇ ਵਿੱਚ ਮੈਨੇਜ਼ਰ ਦੀ
ਹੱਥ ਨੌਕਰੀ ਤੋਂ ਹਨ ਧੋਣੇ ਪਏ ;
ਕਦੇ ਹੱਥੀਂ ਛਾਵਾਂ ਹੁੰਦੀਆਂ ਸਨ
ਹੁਣ ਹੈ ਜੇਲ੍ ਜਾਣ ਦੀ ਤਿਆਰੀ ।
ਰੁਲ਼ਦੂ ਬੱਕਰੀਆਂ ਵਾਲ਼ਾ .
ਰਜਿੰਦਰਾ ਪੁਰੀ (ਰੰਚਣਾਂ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly