ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ)(ਸਮਾਜ ਵੀਕਲੀ) : ਸੁਮਨ ਕੁਮਾਰੀ ਕੁੱਲ (334) ਵੋਟਾਂ ਲੈ ਕੇ ਆਪਣੀ ਵਿਰੋਧੀ ਆਸ਼ਾ ਰਾਣੀ ਚਾਹਲ ਕੁੱਲ (188) ਵੋਟਾ ਤੋ 146 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਬਕਾ ਕੌਂਸਲਰ ਆਸ਼ਾ ਰਾਣੀ ਚਾਹਲ ਨੂੰ ਹਰਾ ਕੇ ਜਿੱਤ ਹਾਂਸਲ ਕੀਤੀ, ਜਦ ਕਿ ਕਾਂਗਰਸੀ ਉਮੀਦਵਾਰ ਕੁਲਵਿੰਦਰ ਰਾਣੀ ਨੂੰ ਕੁੱਲ (76) ਵੋਟਾ ਪਈਆਂ
ਇਸ ਮੌਕੇ ਕੁਲਦੀਪ ਕੁਮਾਰ ਦੀਪਾ, ਤਿਲਕ ਰਾਜ, ਗੁਰਮੇਲ ਚੁੰਬਰ,ਹੰਸ ਰਾਜ ਸਿੱਧੂ,ਕਸ਼ਮੀਰੀ ਲਾਲ ਸਰਪੰਚ, ਜਗਦੀਸ਼ ਸ਼ੇਰਪੁਰੀ ਹਰਮੇਸ਼ ਰਸੀਲਾ ਮਲਕੀਤ ਚੁੰਬਰ ਅਤੇ ਦੇਵ ਰਾਜ ਸੁੰਮਨ ਨੇ ਵਾਰਡ ਨੰਬਰ 9 ਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।