ਨਿਜ਼ਾਮੂਦੀਨ ਮਰਕਜ਼: ਦਿੱਲੀ ਅਦਾਲਤ ਵਲੋਂ 60 ਮਲੇਸ਼ੀਆ ਵਾਸੀ ਰਿਹਾਅ

ਨਵੀਂ ਦਿੱਲੀ (ਸਮਾਜਵੀਕਲੀ) :  ਕੋਵਿਡ-19 ਕਾਰਨ ਕੀਤੀ ਤਾਲਬੰਦੀ ਦੌਰਾਨ ਨਿਜ਼ਾਮੂਦੀਨ ਮਰਕਜ਼ ਵਿੱਚ ਸ਼ਮੂਲੀਅਤ ਕਰਨ ਵਾਲੇ 60 ਮਲੇਸ਼ੀਆ ਵਾਸੀਆਂ ਨੂੰ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਹਰੇਕ ਕੋਲੋਂ ਸੱਤ ਹਜ਼ਾਰ ਰੁਪਏ ਜੁਰਮਾਨਾ ਭਰਾਊਣ ਮਗਰੋਂ ਰਿਹਾਅ ਕਰਨ ਦੀ ਆਗਿਆ ਦਿੱਤੀ ਹੈ। ਇਨ੍ਹਾਂ ਨੇ ਸਜ਼ਾ ਵਿੱਚ ਛੋਟ ਦੀ ਮੰਗ ਸਬੰਧੀ ਪਟੀਸ਼ਨ ਦੀ ਕਾਰਵਾਈ ਦੌਰਾਨ ਵੀਜ਼ਾ ਨੇਮਾਂ ਸਮੇਤ ਕਈ ਊਲੰਘਣਾਵਾਂ ਦੇ ਦੋਸ਼ ਕਬੂਲੇ।

Previous articleNY prosecutors can see Trump’s financial records: US SC
Next articleਭਾਰਤ ਨੇ ਚੀਨ ਦੇ ਗਲਵਾਨ ਘਾਟੀ ’ਤੇ ਦਾਅਵੇ ਨੂੰ ਮੁੜ ਨਕਾਰਿਆ