ਨਸ਼ਾ

ਜਤਿੰਦਰ ( ਭੁੱਚੋ )
(ਸਮਾਜ ਵੀਕਲੀ)

ਨਸ਼ਾ ਨਾਸ਼ ਹੈ ਕਰਦਾ
ਡੂੰਘੀ ਕਰੋ ਵਿਚਾਰ
ਹੈ ਕੋਈ ਮਸਲਾ ਆਮ ਨਈ
ਸਾਡਾ ਨੀਵਾਂ ਕਰੇ ਕਿਰਦਾਰ
ਨਿੱਤ ਮਰਦੇ ਸ਼ੇਰ ਪੰਜਾਬੀ
ਕੋਈ ਨਾ ਸੁਣੇ ਪੁਕਾਰ
ਪਾਣੀ ਹੋਇਆ ਖੂਨ ਰਗਾਂ ਦਾ
ਦੋਸ਼ੀ ਹੈ ਸਰਕਾਰ
ਨਸ਼ਾ ਮੁਕਤ ਪੰਜਾਬ ਜੇ ਚਾਹੁੰਦੇ
ਸਾਂਭੋ ਸਭਿਆਚਾਰ॥

ਜਤਿੰਦਰ ਭੁੱਚੋ
9501475400

Previous articleVP calls for streamlining policy implementation, delivery system
Next articleਪ੍ਰਦੂਸ਼ਣ