ਮਹਿਤਪੁਰ 06 ਅਗਸਤ (ਨੀਰਜ ਵਰਮਾ) (ਸਮਾਜ ਵੀਕਲੀ): ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਚ ਬਤੌਰ ਬੀ ਡੀ ਪੀ ਓ ਸੇਵਾ ਨਿਭਾਅ ਰਹੇ ਨਵੀਨ ਰੱਤੂ ਨੇ ਯੂ. ਪੀ. ਐਸ .ਸੀ ਦੇ ਫਾਈਨਲ ਨਤੀਜੇ ਚ ਸਥਾਨ ਹਾਸਲ ਨਾਲ ਮਹਿਤਪੁਰ ਚ ਖੁਸ਼ੀ ਦੀ ਲਹਿਰ ਦੌੜ ਗਈ।ਯੂ .ਪੀ. ਐਸ ਸੀ .ਵੱਲੋ ਜਾਰੀ ਕੀਤੇ ਨਤੀਜੇ ਚ ਉਹਨਾਂ 776 ਵਾਂ ਰੈਂਕ ਹਾਸਲ ਕੀਤਾ। ਨਵੀਨ ਰੱਤੂ ਨੇ ਇਹ ਸਫ਼ਲਤਾ ਤੀਸਰੇ ਯਤਨ ਚ ਹਾਸਲ ਕੀਤੀ। ਇਥੇ ਇਹ ਦੱਸਣਯੋਗ ਹੈ ਕਿ ਨਵੀਨ ਰੱਤੂ ਦੇ ਪਿਤਾ ਸ਼੍ਰੀ ਕੇ .ਐਲ. ਰੱਤੂ ਵਾਸੀ ਮਹਿਤਪੁਰ ਸੂਚਨਾਂ ਅਤੇ ਲੋਕ ਸੰਪਰਕ ਵਿਭਾਗ ਚ ਜੁਆਇਟ ਡਾਇਰੈਕਟਰ ਵੱਜੋ ਸੇਵਾ ਨਿਭਾ ਰਹੇ ਹਨ।
HOME ਨਵੀਨ ਰੱਤੂ ਨੇ ਯੂ .ਪੀ .ਐਸ ਸੀ .ਕਲੀਅਰ ਕਰ ਮਹਿਤਪੁਰ ਦਾ ਨਾਂ...