ਨਵੀਂ ਦਿੱਲੀ: ਜੇਐੱਨਯੂ ’ਚ ਨਕਾਬਪੋਸ਼ ਗੁੰਡਿਆਂ ਦੇ ਹਮਲੇ ’ਚ ਗੰਭੀਰ ਜ਼ਖ਼ਮੀ ਤੇ ਏਮਜ਼ ਦੇ ਟਰੌਮਾ ਸੈਂਟਰ ’ਚ ਦਾਖ਼ਲ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਇਕ ਵੀਡੀਓ ’ਚ ਕਿਹਾ, ‘ਨਕਾਬਪੋਸ਼ ਗੁੰਡਿਆਂ ਨੇ ਮੈਨੂੰ ਬੇਰਹਿਮੀ ਨਾਲ ਕੁੱਟਿਆ। ਜਦੋਂ ਹਮਲਾ ਹੋਇਆ ਮੈਂ ਆਪਣੇ ਜਥੇਬੰਦੀ ਦੇ ਇਕ ਹਮਾਇਤੀ ਨਾਲ ਸੀ। ਮੈਂ ਤਾਂ ਬੋਲ ਵੀ ਨਹੀਂ ਸਕਦੀ।’
INDIA ਨਕਾਬਪੋਸ਼ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਿਆ: ਆਇਸ਼ੀ ਘੋਸ਼