ਧਾਰਮਿਕ ਟਰੈਕ (ਜਿਹੜੇ ਗੁਰੂ ਨਾਨਕ ਨੇ ਤਾਰੇ) ਸੰਗਤਾਂ ਵਲੋਂ ਕੀਤਾ ਗਿਆ ਪਸੰਦ

ਧਾਰਮਿਕ ਟਰੈਕ (ਜਿਹੜੇ ਗੁਰੂ ਨਾਨਕ ਨੇ ਤਾਰੇ) ਸੰਗਤਾਂ ਵਲੋਂ ਕੀਤਾ ਗਿਆ ਪਸੰਦ

(ਸਮਾਜ ਵੀਕਲੀ)- ਰਣਵੀਰ ਬੇਰਾਜ ਕੌਰ ਚੱਕ ਰਾਮੂੰ ਬਹਿਰਾਮ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵਾਂ ਗੀਤ (ਜਿਹੜੇ ਗੁਰੂ ਨਾਨਕ ਨੇ ਤਾਰੇ) ਦਾ ਆਡੀਓ ਧਾਰਮਿਕ ਟਰੈਕ ਰਿਲੀਜ਼ ਕੀਤਾ ਗਿਆ ਇਸ ਟਰੈਕ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ ਅਤੇ ਇਸ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ ਇਸ ਟਰੈਕ ਨੂੰ ਸੰਗਤਾਂ ਵਲੋਂ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ ਇਸ ਲਈ ਸਹਿਯੋਗ ਰਣਵੀਰ ਬੇਰਾਜ, ਪ੍ਰਧਾਨ ਸਤਪਾਲ ਹੰਸ ਦੁਬਈ, ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਸੰਜੀਵ ਬਾਠਾਂ ਵਾਲਾ, ਮੁਕੇਸ਼ ਕਟਾਰੀਆਂ ਵਾਲਾ, ਸਾਬੀ ਮੰਡਿਆਲੇ ਵਾਲੇ ਦਾ ਹੈ

Previous articleਨਰੋਈ ਜੀਵਨ ਜਾਚ ਲਈ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਮਝਣਾ ਜ਼ਰੂਰੀ: ਰਣਜੀਤ ਸਿੰਘ ਧੂਰੀ
Next articleRev. Mr. Gauthama Prabhu delivered Dhamma Talk on WHY I AM A BUDDHIST