ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)- ਹੁਸ਼ਿਆਰਪੁਰ ਜ਼ਿਲ•ੇ ਦੀ ਉਭਰੀ ਗਾਇਕਾ ਰੋਜੀ ਕੁਮਾਰੀ ਆਪਣੇ ਧਾਰਮਿਕ ਗੀਤ ਤੋਂ ਬਾਅਦ ਇਕ ਆ ਰਹੇ ਨਵੇਂ ਪੰਜਾਬੀ ਗੀਤ ਤਿਆਰੀ ਕਰ ਰਹੀ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕਾ ਰੋਜ ਕੁਮਾਰੀ ਨੇ ਦੱਸਿਆ ਕਿ ਸੰਗੀਤ ਖੇਤਰ ਵਿਚ ਉਸ ਦੀ ਬੇਸ਼ੱਕ ਇਹ ਬਿਲਕੁੱਲ ਨਵੀਂ ਪ੍ਰਵਾਜ਼ ਹੈ, ਪਰ ਉਸ ਦੇ ਹੌਂਸਲੇ ਗਾਇਕੀ ਖੇਤਰ ਰਾਹੀਂ ਅੰਬਰ ਛੂਹਣ ਦੇ ਹਨ। ਗਾਇਕਾ ਰੋਜੀ ਇਸ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਇਕ ਟਰੈਕ ਬੰਟੀ ਸਰੋਆ ਫਿਲਮ ਪ੍ਰੋਡਕਸ਼ਨ ਦੀ ਨਿਰਦੇਸ਼ਨਾਂ ਹੇਠ ਟਾਇਟਲ ਹਰ ਦੇ ਨਿਸ਼ਾਨ ਜਰੀਏ, ਸਹਿਯੋਗੀ ਗਾਇਕ ਰਿੰਪੀ ਵਿਰਦੀ ਦੇ ਨਾਲ ਭਰਵੀਂ ਹਾਜ਼ਰੀ ਲਗਵਾ ਚੁੱਕੀ ਹੈ। ਅੱਜਕਲ ਉਹ ਇਕ ਪੰਜਾਬੀ ਗੀਤ ਦੀ ਤਿਆਰੀ ਵਿਚ ਰੁੱਝੀ ਹੋਈ ਹੈ। ਜਿਸ ਨੂੰ ਸਰੋਤਿਆਂ ਦੀ ਝੋਲੀ ਉਹ ਜਲਦੀ ਹੀ ਪਾ ਦੇਵੇਗੀ।
HOME ਧਾਰਮਿਕ ਗੀਤ ਤੋਂ ਬਾਅਦ ਪੰਜਾਬੀ ਗੀਤ ਦੀ ਗਾਇਕਾ ਰੋਜੀ ਕਰ ਰਹੀ ਤਿਆਰੀ