ਦੂਹਰੀ ਵਧਾਈ

(ਸਮਾਜ ਵੀਕਲੀ)

ਧੰਨ ਤੂੰ ਵਰਿੰਦਰ ਪਾਲ ਸਿੰਘ ,
ਤੇ ਧੰਨ ਤੇਰੀ ਰੁਸਵਾਈ  ।
ਏਸ ਪ੍ਰਾਪਤੀ ਅਤੇ ਅਣਖ ਲਈ,
ਦੂਹਰੀ ਤੀਹਰੀ ਵਧਾਈ ।
ਦੇਸ਼ ਦੇ ਕਿਰਤੀ ਕਾਮਿਆਂ ਸਿਰ ,
ਅਹਿਸਾਨ ਵੱਡਾ ਤੂੰ ਕੀਤਾ ;
ਅੰਨਦਾਤਿਆਂ ਦੇ ਘੋਲ਼ ਦੇ ਹੱਕ ‘ਚ,
ਜੋ ਆਵਾਜ਼ ਉਠਾਈ  ।

            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ ਕਰ ਕੇ ਨਡਾਲੇ ਦਾ ਦਿਲਬਾਗ ਸਿੰਘ ਕਰ ਰਿਹਾ ਹੈ ਚੰਗੀ ਕਮਾਈ
Next articleਐਸ.ਪੀ.ਮਨਦੀਪ ਸਿੰਘ ਵਲੋਂ ਨਸ਼ਿਆਂ ਪ੍ਰਤੀ ਜਾਗਰੂਕਤਾ ਲਈ ਚੁਕਾਈ ਗਈ ਸਹੁੰ