ਦੁਸ਼ਮਣਾਂ ਨਾਲ ਨਜਿੱਠਣ ਲਈ ਰੱਖਿਆ ਮੰਤਰਾਲਾ ਤਿਆਰ: ਰਾਜਨਾਥ

(ਸਮਾਜਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਮੰਤਰਾਲਾ ਮੁਲਕ ਦੇ ਸਾਰੇ ਦੁਸ਼ਮਣਾਂ ਦਾ ਖ਼ਾਤਮਾ ਕਰਨ ਲਈ ਵਚਨਬੱਧ ਹੈ, ਭਾਵੇਂ ਇਹ ਸਰਹੱਦ ’ਤੇ ਮੌਜੂਦ ਦੁਸ਼ਮਣ ਹੋਣ ਜਾਂ ਕਰੋਨਾਵਾਇਰਸ ਜਿਹੇ ਛਿਪੇ ਦੁਸ਼ਮਣ। ‘ਕੌਮੀ ਤਕਨਾਲੋਜੀ ਦਿਵਸ’ ਨੂੰ ਸਮਰਪਿਤ ਕਰਵਾਈ ਗਈ ਆਨਲਾਈਨ ਕਾਨਫਰੰਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਫ਼ੌਜੀ ਸਾਜ਼ੋ-ਸਾਮਾਨ ਬਣਾਉਣ ’ਚ ਸਵੈ-ਨਿਰਭਰ ਬਣਨਾ ਪਵੇਗਾ।
Previous articleAtal Pension Yojana achieves 2.23 crore enrolment in 5 yrs
Next articleSpeculations fly, but airlines remain grounded