(ਸਮਾਜ ਵੀਕਲੀ)
ਤੱਕ ਆਣ ਕਿਸਾਨਾਂ
ਡੇਰੇ ਲਾਏ ਦਿੱਲੀ ਵਿੱਚ ।
ਕਰਦੇ ਨੇ ਤੇਰੀ
ਹਾਏ ਹਾਏ ਦਿੱਲੀ ਵਿੱਚ ।
ਮੁੱਢੋਂ ਰੱਦ ਕਰਦੇ ਨੇ
ਤੇਰੇ ਕਾਨੂੰਨਾਂ ਨੂੰ ;
ਨਹੀਂ ਸੋਧ ਬਿਲਾਂ ਨੂੰ
ਸਮਝਣ ਆਏ ਦਿੱਲੀ ਵਿੱਚ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024