ਦਿੱਲੀ ਤੇ ਐੱਨਸੀਆਰ ’ਚ ਭੂਚਾਲ ਦੇ ਝਟਕੇ

(ਸਮਾਜਵੀਕਲੀ) : ਦਿੱਲੀ ਤੇ ਐੱਨਸੀਆਰ ਵਿੱਚ ਅੱਜ ਬਾਅਦ ਦੁਪਹਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਸ਼ਿੱਦਤ 3.4 ਨਾਪੀ ਗਈ। ਝਟਕੇ ਮਹਿਸੂਸ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ। ਕਿਸੇ ਜਾਨੀ-ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
Previous articleਐਤਵਾਰ ਨੂੰ ਸੇਵਾ ਕੇਂਦਰ ਖੋਲ੍ਹਣ ਵਾਲਾ ਮੁੱਅਤਲ
Next articleਜਲ ਸੈਨਾ ਦਾ ਜਹਾਜ਼ 698 ਭਾਰਤੀਆਂ ਨੂੰ ਲੈ ਕੇ ਕੋਚੀ ਪੁੱਜਿਆ