ਦਿੱਲੀ ’ਚ ਰੋਹਿੰਗਿਆ ਸ਼ਰਨਾਰਥੀ ਕੈਂਪ ’ਚ ਅੱਗ ਲੱਗਣ ਨਾਲ 50 ਤੋਂ ਵੱਧ ਝੌਪੜੀਆਂ ਨਸ਼ਟ

ਨਵੀਂ ਦਿੱਲੀ (ਸਮਾਜ ਵੀਕਲੀ): ਦੱਖਣ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਰੋਹਿੰਗਿਆ ਸ਼ਰਨਾਰਥੀਆਂ ਦੇ ਕੈਂਪ ਵਿੱਚ ਲੱਗੀ ਅੱਗ ਵਿੱਚ 50 ਤੋਂ ਵੱਧ ਝੋਪੜੀਆਂ ਤਬਾਹ ਹੋ ਗਈਆਂ। ਫਾਇਰ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਦੀ ਹੈ ਤੇ ਫਾਇਰ ਬ੍ਰਿਗੇਡ ਨੂੰ ਰਾਤ ਕਰੀਬ 11.55 ਵਜੇ ਇਸ ਬਾਰੇ ਜਾਣਕਾਰੀ ਮਿਲੀ। ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ’ਚ ਸਕੂਲ ਬੰਦ ਰਹਿਣਗੇ ਪਰ ਸੋਮਵਾਰ ਤੋਂ ਦੁਕਾਨਾਂ ਤੇ ਮਾਲ ਖੁੱਲ੍ਹਣਗੇ: ਕੇਜਰੀਵਾਲ
Next articleਅਮਰੀਕਾ ਦੇ ਤਿੰਨ ਰਾਜਾਂ ’ਚ ਗੋਲੀਬਾਰੀ: 2 ਮੌਤਾਂ, 30 ਜ਼ਖ਼ਮੀ