ਦਿੱਲੀ ‘ਚ ਕੋਰੋਨਾ ਦੇ 183 ਨਵੇਂ ਮਾਮਲਿਆਂ ‘ਚ 154 ਜਮਾਤੀ, ਗਿਣਤੀ ਪੁੱਜੀ 900 ਦੇ ਪਾਰ

 ਨਵੀਂ ਦਿੱਲੀ (ਸਮਾਜਵੀਕਲੀ)  : ਦਿੱਲੀ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਪ੍ਰਭਾਵਿਤਾਂ ਦੇ 183 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਮਰੀਜ਼ਾਂ ਵਿਚ 154 ਲੋਕ ਤਬਲੀਗੀ ਮਰਕਜ਼ ਨਾਲ ਜੁੜੇ ਹੋਏ ਲੋਕ ਹਨ। ਇਸਦੇ ਨਾਲ ਹੀ ਦਿੱਲੀ ‘ਚ ਹੁਣ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 903 ਹੋ ਗਈ ਹੈ।

Previous articleBengaluru police to go after fake Covid messengers
Next articleB’luru churches, devotees connect digitally on Good Friday