ਦਿੱਲੀ ਚੱਲੋ: ਬੁਰਾੜੀ, ਟੀਕਰੀ ਤੇ ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਇਕੱਠ

ਨਵੀਂ ਦਿੱਲੀ, (ਸਮਾਜ ਵੀਕਲੀ) : ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਦਾ ਵੱਡਾ ਇਕੱਠ ਸਿੰਘੂ ਬਾਰਡਰ ’ਤੇ ਜੁੜ ਚੁੱਕਿਆ ਹੈ। ਇਸੇ ਤਰ੍ਹਾਂ ਟੀਕਰੀ ਹੱਦ ਬੁਰਾੜੀ ਵਿੱਚ ਵੀ ਕਿਸਾਨਾਂ ਦੇ ਇਕੱਠ ਹੋ ਗੲੇ ਹਨ।

ਸਵੇਰੇ ਕਿਸਾਨਾਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਬੈਠਕ ਵੀ ਕੀਤੀ ਗਈ ਤੇ ਅਗਲੀ ਰਣਨੀਤੀ ਬਾਰੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਰੁਖ਼ ਨੂੰ ਵਾਚਿਆ ਜਾ ਰਿਹਾ ਹੈ। ਕਿਸਾਨ ਧਿਰਾਂ ਅਜੇ ਵੀ ਬੁਰਾੜੀ ਜਾਣ ਜਾਂ ਸਿੰਘੂ ਬਾਰਡਰ ਵਿਖੇ ਹੀ ਟਿਕੇ ਰਹਿਣ ਦੀ ਦੁਚਿੱਤੀ ਵਿਚ ਹਨ।

Previous articleਉੱਤਰ ਪ੍ਰਦੇਸ਼: ਜਬਰੀ ਧਰਮ ਤਬਦੀਲੀ ਖ਼ਿਲਾਫ਼ ਆਰਡੀਨੈਂਸ ’ਤੇ ਰਾਜਪਾਲ ਦੀ ਮੋਹਰ
Next article2L more set to reach Delhi in 40km-long cavalcade