ਦਿਲੋਂ ਜੁੜੇ ਲੋਕ

(ਸਮਾਜ ਵੀਕਲੀ)

 

ਹੁੰਦੈ ਸ਼ਰਧਾ ਤੇ ਸਤਿਕਾਰ ਜਿਵੇਂ ,
ਹੱਦਾਂ ‘ਤੇ ਖੜੇ੍ ਜਵਾਨਾਂ ਲਈ  ।
ਓਵੇਂ ਕਿਸੇ ਵੀ ਸ਼ੈਅ ਦੀ ਤੋਟ ਨਹੀਂ,
ਦਿੱਲੀ ਪਹੁੰਚੇ ਮਹਿਮਾਨਾਂ ਲਈ।
ਦੁੱਧ , ਫਰੂਟ , ਦਵਾਈਆਂ , ਕੰਬਲ਼ ,
ਤੇ ਨਿੱਤ ਵਰਤੋਂ ਦੀਆਂ ਸਭ ਚੀਜ਼ਾਂ  ;
ਪੂਰੇ ਵੀਹ ਕੁਇੰਟਲ਼ ਸੁੱਕੇ ਮੇਵੇ  ,
ਭੇਜ ਦਿੱਤੇ ਕਿਰਸਾਨਾਂ ਲਈ  ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous article36 cross-party UK MPs support Indian farmers’ agitation
Next articleਪੰਜ ਸਾਲਾਂ ਦੀ ਕੁੰਭਕਰਨੀ ਨੀਂਦ ਜਾਗਿਆ ਭਾਸ਼ਾ ਵਿਭਾਗ ਕਿਸਾਨੀ ਨਾਲ ਕੋਝਾ ਮਜ਼ਾਕ