ਦਲਿਤ ਭਾਈਚਾਰੇ ਦੀ ਯਾਦ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਤੀਜਾ ਹਿੱਸਾ ਫੰਡ ਦਲਿਤਾਂ ਦੇ ਲਈ
ਵਰਤਿਆ ਜਾਇਆ ਕਰੂਗਾ ।
ਮਿਲਿਆ ਕਰੂ ਇਨਸਾਫ਼ ਜਦੋਂ ਕੋਈ
ਮਸਲਾ ਆਇਆ ਕਰੂਗਾ ।
ਇਸ ਦਾ ਮਤਲਬ ਇਹ ਸਮਝੀਏ ਕਿ
ਅਜੇ ਤਾਈਂ ਇਹ ਹੁੰਦਾ ਨਹੀਂ ਸੀ ;
ਇਹ ਵੀ ਵੀਹ ਸੌ ਬਾਈ ਤੱਕ ਹੀ ਹੈ
ਹਰ ਕੋਈ ਰਾਗ ਪੁਰਾਣਾ ਗਾਇਆ ਕਰੂਗਾ।

ਮੂਲ ਚੰਦ ਸ਼ਰਮਾ 
ਰੁਲ਼ਦੂ ਬੱਕਰੀਆਂ ਵਾਲ਼ਾ .

 

 

 

इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly

Previous articleਪਿਆਰੇ ਦੇਸ਼ ਵਾਸੀਓ
Next articleਰੋਸ