ਤੰਦਰੁਸਤੀ ਦਾ ਨੁਸਖ਼ਾ ਨੰਬਰ – 2

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਸਾਦਾ ਜਿਆ ਜੀਵਨ ਜਿਉਂਣਾ
ਸਾਦਾ ਪਹਿਰਾਵਾ ਪਾਉਂਣਾ  ।
ਘਰਦੀਆਂ ਸਭ ਖਾਧ ਖ਼ੁਰਾਕਾਂ
ਮਰਜ਼ੀ ਨਾਲ਼ ਉੱਠਣਾ ਸੌਣਾਂ  ।
ਘੜਿਆਂ ਦਾ ਪਾਣੀ ਪੀਣਾ  ,
ਪੀਣਾ ਵੀ ਕੋਸਾ ਕਰ ਕੇ  ;
ਟੈਂਨਸ਼ਨ ਨਾ ਰੱਖਣੀ ਕੋਈ
ਹਰ ਵੇਲ਼ੇ ਜਸ਼ਨ ਮਨਾਉਂਣਾ  ।
          ਮੂਲ ਚੰਦ ਸ਼ਰਮਾ ਪ੍ਰਧਾਨ 
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               148024

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਣਾਂ ਦਾ ਮੁੱਲ
Next articleਪੂਰੀ ਦੁਨੀਆਂ ਦੀ ਆਵਾਜ਼