ਤੰਦਰੁਸਤੀ ਦਾ ਨੁਸਖ਼ਾ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਚਾਲ਼ੀ ਦੀ ਉਮਰ ਤੋਂ ਮਗਰੋਂ ,
ਰੱਖਣਾ ਪ੍ਰਹੇਜ ਚਾਹੀਦੈ ।
ਕਸਰਤ ਕਰ ਲੈਣੀ ਚਾਹੀਦੀ ,
ਮਨ ਵਿੱਚ ਅੰਗਰੇਜ਼ ਚਾਹੀਦੈ ।
ਸੋਚਾਂ ਵੱਲੋਂ ਆਸ਼ਾਵਾਦੀ ,
ਚਾਹੀਦੈ ਹਰ ਇੱਕ ਬੰਦਾ ;
ਕੁਦਰਤ ਨਾਲ਼ ਸਾਂਝ ਚਾਹੀਦੀ ,
ਤੋਰੇ ਵਿੱਚ ਤੇਜ ਚਾਹੀਦੈ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCovid-19 can infect cells in eye: Study
Next articleCovid monoclonal antibodies cut hospitalisation, death risk by 60%