(ਸਮਾਜ ਵੀਕਲੀ)
ਰੌਂਮਾਸਵਾਦੀ ਕਵੀ ਵੀ,
ਅਖਵਾ ਲਵਾਂਗੇ।
ਰੋਮੀ ਘੜਾਮੇਂ ਨਾਲ਼
ਕੋਈ ਛਬੀਲਾ, ਮੜਕੀਲਾ ਵੀ,
ਲਗਵਾ ਲਵਾਂਗੇ।
ਅਜੇ ਸਾਮਰਾਜੀ ਲੁਟੇਰਿਆਂ ਨਾਲ਼
ਖੜਕ ਲੈਣ ਦੇ।
ਨਾਲ਼ੇ ਭੜਕ, ਫੜਕ, ਗੜ੍ਹਕ, ਬੜ੍ਹਕ,
ਰੜਕ ਲੈਣ ਦੇ।
ਨਾਲ਼ੇ ਭੜਕ, ਫੜਕ, ਗੜ੍ਹਕ, ਬੜ੍ਹਕ,
ਰੜਕ ਲੈਣ ਦੇ।
ਨਾਲ਼ੇ ਭੜਕ, ਫੜਕ, ਗੜ੍ਹਕ, ਬੜ੍ਹਕ,
ਰੜਕ ਲੈਣ ਦੇ।
ਰੋਮੀ ਘੜਾਮੇਂ ਵਾਲ਼ਾ।
98552-81105