ਡਾ. ਅੰਬੇਡਕਰ ਨੋਜਵਾਨ ਸਭਾ ਪਿੰਡ ਭੰਡਾਲ ਬੂਟਾ – ਭੰਡਾਲ ਹਿੰਮਤ ਵੱਲੋ 24 ਫਰਵਰੀ ਨੂੰ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਕੱਢਿਅਾ ਜਾਵੇਗਾ।

ਪੰਜਾਬ ਦਾ ੲਿੰਟਰਨੈਸ਼ਨਲ ਗਾੲਿਕ ਦੀਪਕ ਹੰਸ 25 ਫਰਵਰੀ ਰਾਤ 9:00 ਵਜ਼ੇ ਅਾਪਣਾ ਧਾਰਮਿਕ ਪੋ੍ਗਰਾਮ ਪੇਸ਼ ਕਰੇਗਾ।
ਨੂਰਮਹਿਲ  ( ਹਰਜਿੰਦਰ ਛਾਬੜਾ ) – ਡਾ.ਅੰਬੇਡਕਰ ਨੋਜਵਾਨ ਸਭਾਂ ਪਿੰਡ ਭੰਡਾਲ ਹਿੰਮਤ – ਭੰਡਾਲ ਬੂਟਾ ਵੱਲੋ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ 23 ਫਰਵਰੀ ਨੂੰ ਸੀ੍ ਅਖੰਡ ਪਾਠ ਅਾਰੰਭ ਹੋਵੇਗਾ। 24 ਫਰਵਰੀ ਨੂੰ ਸਵੇਰੇ 12 ਵਜ਼ੇ ਨਗਰ ਕੀਰਤਨ ਕੱਢਿਅਾਂ ਜਾਵੇਗਾ। 25 ਫਰਵਰੀ ਨੂੰ ਸਵੇਰੇ 10:30 ਵਜ਼ੇ ਸੀ੍ ਅਖੰਡ ਪਾਠ ਦਾ ਭੋਗ ਪਾੲੇ ਜਾਣਗੇ। ੳੁਸ ੳੁਪਰੰਤ 25 ਫਰਵਰੀ ਰਾਤ 9:00 ਵਜ਼ੇ ਪੰਜਾਬ ਦਾ ੲਿੰਟਰਨੈਸ਼ਨਲ ਗਾੲਿਕ ਦੀਪਕ ਹੰਸ ਅਾਪਣਾ ਧਾਰਮਿਕ ਪੋ੍ਗਰਾਮ ਪੇਸ਼ ਕਰਨਗੇ। ਗੁਰੂ ਦਾ ਅਤੁੱਟ ਲੰਗਰ ਲਗਾੲਿਅਾਂ ਜਾਵੇਗਾ । ੲਿਸ ਦੀ ਜਾਣਕਾਰੀ ਸੇਵਾਦਾਰ ਲਾਲ ਚੰਦ ਲਗਾਹ ਤੇ ਭਾੲੀ ਦਰਸ਼ੋ ਨੇ ਦਿੱਤੀ।
Previous articleਜਬਰ ਜਨਾਹ: ਲੁਧਿਆਣਾ ਪੁਲੀਸ ਨੇ ਤਿੰਨ ਹੋਰ ਮੁਲਜ਼ਮ ਫੜੇ
Next articleJaitley to return as Finance Minister, to attend CCS meet