ਡਰੋ ਨਾ ਸਾਵਧਾਨ ਹੋਵੋ

ਬਿੰਦਰ ਇਟਲੀ

(ਸਮਾਜ ਵੀਕਲੀ)

ਮੌਤ ਕਦੀ ਨਾ ਵੇਖੇ ਮੌਸਮ
ਕੀ   ਗਰਮੀ  ਕੀ ਸਰਦੀ
ਕਰੋਨਾ  ਵਾਲੇ  ਕਹਿਰ ਤੋਂ
ਕੁੱਲ ਦੁਨੀਆਂ ਹੈ  ਡਰਦੀ
ਘਰੇ ਰਹੋ  ਜੀ ਵਾਰ ਵਾਰ
ਸਰਕਾਰ  ਬੇਨਤੀ ਕਰਦੀ
ਜਿ਼ੰਦਗੀ  ਤੋਂ   ਉਂਤੇ  ਨਹੀਂ
ਜੇਲ੍ਹ ਵੀ ਮਿਤਰੋ ਘਰ ਦੀ
ਘਰ ਤੋਂ ਬਾਹਰ ਮੌਤ ਖੜੀ
ਬਿੰਦਰਾ ਬਹੁਤ  ਬੇਦਰਦੀ
ਬਿੰਦਰ
ਜਾਨ ਏ ਸਾਹਿਤ 
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਨਮ ਦਾ ਪਿਓ  
Next articleਕਲਮਾਂ