ਡਮ ਡਮ ਡੰਮਕ

ਪਰਮਿੰਦਰ ਭੁੱਲਰ

(ਸਮਾਜ ਵੀਕਲੀ)

ਡਮ ਡਮ ਡੰਮਕ ਵੱਜੇ ਢੋਲ
ਧਰਤੀ ਚੰਨ ਤੇ ਤਾਰੇ ਗੋਲ
ਬੜੀ ਗਰਮੀ ਹੈ ਸੂਰਜ ਕੋਲ
ਪਾਣੀ ‘ਕੱਲੀ ਧਰਤੀ ‘ਤੇ
ਸੋਚ ਸਮਝ ਕੇ ਵਰਤਾਂਗੇ
ਫੇਰ ਕਦੇ ਨਹੀਂ ਤਰਸਾਂਗੇ
ਯਾਦ ਰੱਖਾਂਗੇ ਸੁੱਚੇ ਬੋਲ
ਡਮ ਡਮ ਡੰਮਕ ਵੱਜੇ ਢੋਲ
ਪਰਮਿੰਦਰ ਭੁੱਲਰ
9463067430
Previous articleਪੰਜਾਬੀ ਸਾਹਿਤ ਦਾ ਸਿਤਾਰਾ ਪਵਨ ਪਰਵਾਸੀ
Next articleਕਾਰ ਖਿਡੌਣਾ