ਟਰੈਕਟਰ ਪਰੇਡ ਬਾਰੇ ਕਿਸਾਨਾਂ ਤੇ ਦਿੱਲੀ ਪੁਲੀਸ ਵਿਚਾਲੇ ਮੀਟਿੰਗ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਪੁਲੀਸ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮਨਤਰਮ ਪੈਲੇਸ ’ਚ ਟਰੈਕਟਰ ਪਰੇਡ ਬਾਰੇ ਬੈਠਕ ਜਾਰੀ ਹੈ। ਕਿਸਾਨ ਜਥੇਬੰਦੀਆਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੀ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਾ ਚਾਹੁੰਦੇ ਹਨ ਪਰ ਦਿੱਲੀ ਪੁਲੀਸ ਇਹ ਪਰੇਡ ਕਿਸੇ ਹੋਰ ਥਾਂ ਕਰਨ ਲਈ ਕਹਿ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਕਈ ਦੌਰਾਂ ਦੀ ਗੱਲਬਾਤ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ।

Previous articleਮਨੋਰੰਜਨ ਕਾਲੀਆ ਦੀ ਬਠਿੰਡਾ ਫੇਰੀ ਮੌਕੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਹੋਟਲ ਘੇਰਿਆ, ਪੁਲੀਸ ਨੂੰ ਹੱਥਾਂ ਪੈਰਾਂ ਦੀ ਪਈ, ਭਾਜਪਾ ਨੇਤਾ ਹੋਟਲ ਦੇ ਪਿਛਲੇ ਦਰਵਾਜ਼ੇ ਤੋਂ ਨਿਕਲੇ
Next articleਸਿੰਘੂ ਬਾਰਡਰ: ਸਰਕਾਰ ਦੀਆਂ ਤਜਵੀਜ਼ਾਂ ’ਤੇ ਵਿਚਾਰ ਕਰਨ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ