ਝੋਲਾ ਚੁੱਕ ਫ਼ਕੀਰ

ਇਕਬਾਲ ਸਿੰਘ

(ਸਮਾਜ ਵੀਕਲੀ)

ਦੇਸ਼ ਨੂੰ ਸੜਕ ਤੇ ਬਿਠਾ ਦਿੱਤਾ
ਵੇਖ ਲਵੋ ਕਾਰਨਾਮੇ ਝੋਲਾ ਚੁੱਕ ਫਕੀਰ ਦੇ

ਰਾਜ ਮੱਦ ਭਾਰਾ ਹੋ ਗਿਆ
ਕਰ ਦਿੱਤੇ ਟੁੱਕੜੇ ਹਿੰਦਸਤਾਨ ਤੇਰੀ ਤਕਦੀਰ ਦੇ

ਬਰਬਾਦ ਕਰ ਦਿੱਤਾ ਦੇਸ਼ ਸਾਰਾ
ਹੱਥ ਵੱਢੀ ਜਾਨਾ ਰਾਖੀ ਕਰਨ ਵਾਲੀ ਸ਼ਮਸ਼ੀਰ ਦੇ

ਐਵੇਂ ਨਾ ਜਾਣੀ ਸਾਨੂੰ
ਅਸੀਂ ਪੋਰਸ ਬਣਕੇ ਰਾਹ ਡੱਕ ਦਿੱਤੇ ਸਕੰਦਰ ਬੀਰ ਦੇ

ਸਾਨੂੰ ਮਰਕੇ ਜਿਉਣਾ ਆਉਂਦਾ
ਅਸੀਂ ਛਾਲਾਂ ਮਾਰ ਟੱਪਕੇ ਆ ਗਏ ਪਾਰ ਤੇਰੀ ਲਕੀਰ ਦੇ

ਸਿੰਘਦਾਰ ਸੱਚ ਲਿੱਖਦਾ
ਆਹ ਅੱਜ ਦੇ ਰਾਜੇ ਆਗੂ ਨਹੀਂ ਕਿਸੇ ਗੁਰੂ ਪੀਰ ਦੇ

ਇਕਬਾਲ ਸਿੰਘ
ਯੂ ਐਸ ਏ
ਫੋਨ ਨੰਬਰ 713-918-9611

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਭਿਅਕ ਗਾਇਕੀ ਦਾ ਥੰਮ -ਉਸਤਾਦ ਬਾਈ ਭੋਲਾ ਯਮਲਾ
Next articleਆਪਣੇ ਦਮ ਤੇ…