ਝਾਰਖੰਡ: ਹੇਮੰਤ ਸੋਰੇਨ 29 ਨੂੰ ਹਲਫ਼ ਲੈਣਗੇ

ਰਾਂਚੀ: ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਆਗੂ ਹੇਮੰਤ ਸੋਰੇਨ 29 ਦਸੰਬਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੂੰ ਅੱਜ ਸੂਬੇ ਦੇ ਰਾਜਪਾਲ ਵਲੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ। ਜੇਐੱਮਐੱਮ-ਕਾਂਗਰਸ-ਆਰਜੇਡੀ ਗਠਜੋੜ ਦੇ ਆਗੂਆਂ ਸਣੇ ਸੋਰੇਨ ਅੱਜ ਦੇਰ ਸ਼ਾਮ ਕਰੀਬ 8:45 ਵਜੇ ਰਾਜਪਾਲ ਦਰੋਪਦੀ ਮੁਰੂਮ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

Previous articleਨਵੇਂ ਸਾਲ ’ਚ ਬਿਜਲੀ ਖਪਤਕਾਰਾਂ ’ਤੇ 1490 ਕਰੋੜ ਰੁਪਏ ਦਾ ਨਵਾਂ ਬੋਝ
Next articleCelebrate Christmas and spread message of love and peace all over