ਰਾਂਚੀ: ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਆਗੂ ਹੇਮੰਤ ਸੋਰੇਨ 29 ਦਸੰਬਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੂੰ ਅੱਜ ਸੂਬੇ ਦੇ ਰਾਜਪਾਲ ਵਲੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ। ਜੇਐੱਮਐੱਮ-ਕਾਂਗਰਸ-ਆਰਜੇਡੀ ਗਠਜੋੜ ਦੇ ਆਗੂਆਂ ਸਣੇ ਸੋਰੇਨ ਅੱਜ ਦੇਰ ਸ਼ਾਮ ਕਰੀਬ 8:45 ਵਜੇ ਰਾਜਪਾਲ ਦਰੋਪਦੀ ਮੁਰੂਮ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
INDIA ਝਾਰਖੰਡ: ਹੇਮੰਤ ਸੋਰੇਨ 29 ਨੂੰ ਹਲਫ਼ ਲੈਣਗੇ