ਝਾਰਖੰਡ ਨੂੰ ਮਿਲਿਆ ਨਵਾਂ ਵਿਧਾਨ ਸਭਾ ਭਵਨ, ਪੀਐੱਮ ਮੋਦੀ ਨੇ ਕੀਤਾ ਉਦਘਾਟਨ

ਰਾਂਚੀ-  ਪੀਐੱਮ ਨਰਿੰਦਰ ਮੋਦੀ ਨੇ ਝਾਰਖੰਡ ਨੂੰ ਅੱਜ ਨਵੀਆਂ ਸੌਗਾਤਾਂ ਦਿੱਤੀਆਂ। ਝਾਰਖੰਡ ਦੇ ਨਵੇਂ ਵਿਧਾਨ ਸਭਾ ਸਭਾ ਨੂੰ ਪੀਐੱਮ ਮੱਦੀ ਨੇ ਸੂਬੇ ਨੂੰ ਸੌਪ ਦਿੱਤਾ ਹੈ। ਵੱਖਰਾ ਸੂਬਾ ਬਣਨ ਦੇ 19 ਸਾਲ ਬਾਅਦ ਸੂਬੇ ਨੂੰ ਆਪਣਾ ਨਵਾਂ ਵਿਧਾਨ ਸਭਾ ਭਵਨ ਮਿਲਿਆ ਹੈ। ਇਸ ਦੌਰਾਨ ਸਪੀਕਰ ਦਿਨੇਸ਼ ਉਰਾਂਵ, ਰਾਜਪਾਲ ਦਰੋਪਦੀ ਮੁਰਮੂ ਤੇ ਸੀਐੱਮ ਰਘੁਵਨ ਦਾਸ ਮੌਜੂਦ ਸਨ।

ਇਸ ਤੋਂ ਬਾਅਦ ਪੀਐੱਮ ਮੋਦੀ ਪ੍ਰਭਾਤ ਤਾਰਾ ਮੈਦਾਨ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਕੌਮੀ ਪੱਧਰ ‘ਤੇ ਕਿਸਾਨ ਮਾਨ ਧਨ ਯੋਜਨਾ, ਪਰਚੂਨ ਦੁਕਾਨਦਾਰਾਂ ਤੇ ਸਵੈ-ਰੁਜ਼ਗਾਰ ਪੈਨਸ਼ਨ ਯੋਜਨਾ ਤੇ ਏਕਲਵਯ ਮਾਡਲ ਸਕੂਲ ਦਾ ਉਦਘਾਟਨ ਕਰਗੇ।

Previous articleਰਾਹੁਲ ਦੀ ਥਾਂ ਰੋਹਿਤ ਨੂੰ ਮਿਲ ਸਕਦਾ ਹੈ ਮੌਕਾ
Next articleਦਲਿਤਾਂ ‘ਤੇ ਅਤਿਆਚਾਰ ਕਰਨ ਵਾਲਿਆਂ ਦੇ ਨੱਥ ਪਾਈ ਜਾਵੇ : ਸਮਤਾ ਸੈਨਿਕ ਦਲ