ਜੱਗ ਜ਼ਾਹਰ ਹੁਣ ਹੋ ਗਿਆ

ਜਤਿੰਦਰ ਭੁੱਚੋ
(ਸਮਾਜ ਵੀਕਲੀ)
ਪਾਉਣ ਲਈ ਇਹ ਅੱਖੀਂ ਘੱਟਾ
 ਉਡਾਈ   ਜਾਵੇ ਰੇਤ  ।
ਧੋਖੇਬਾਜ ਫਰੇਬੀ ਮੁੱਢੋੰ ਹੀ
 ਛੁਪਾ ਕੇ ਰੱਖਦਾ ਭੇਤ  ।
ਨਾਲ ਕਿਸਾਨੀ ਭੈੜੀ ਹਾਕਮ
ਕਰਦਾ ਆਇਆ ਦਰੇਤ।
ਜੱਗ ਜ਼ਾਹਰ ਹੁਣ ਹੋ ਗਿਆ
 ਜਦ ਵੇਚਣ ਲੱਗਿਆ ਖੇਤ  ।
ਜਤਿੰਦਰ ਭੁੱਚੋ 
9464129202
Previous articleਚਾਂਬਲ ਗਿਆ ਬਘਿਆੜ
Next articleਸਭ ਤੋਂ ਵੱਡੀ ਜਿੱਤ ….