ਨਵੀਂ ਦਿੱਲੀ: ਏਮਜ਼ ਵਿੱਚ ਦਾਖ਼ਲ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਅੱਜ ਵਿਗੜ ਗਈ ਹੈ। ਏਮਜ਼ ਦੇ ਸੂਤਰਾਂ ਅਨੁਸਾਰ ਜੇਤਲੀ ਦਾ ਲੰਘੇ ਦਿਨ ਡਾਇਲਸਿਸ ਕੀਤਾ ਗਿਆ ਸੀ। ਉਨ੍ਹਾਂ ਨੂੰ ਬੀਤੀ 9 ਅਗਸਤ ਨੂੰ ਸਾਹ ਲੈਣ ਵਿੱਚ ਹੋ ਰਹੀ ਤਕਲੀਫ਼ ਅਤੇ ਬੇਚੈਨੀ ਕਾਰਨ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
INDIA ਜੇਤਲੀ ਦੀ ਸਿਹਤ ਵਿਗੜੀ