ਸਰੀ : ਸਰੀ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਵੱਲੋਂ ਹਰ ਸਾਲ ਦਸੰਬਰ ਮਹੀਨੇ ਦੇ ਤੀਜੇ ਸਨਿੱਚਰਵਾਰ ਨੂੰ ਜਾਰਜ ਮੈਕੀ ਲਾਇਬਰੇਰੀ, ਡੈਲਟਾ ਵਿਖੇ ਸਾਲਾਨਾ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ ਕਾਵਿਮਈ ਸਮਾਰੋਹ 21 ਦਸੰਬਰ 2019 (ਸਨਿੱਚਰਵਾਰ) ਨੂੰ ਦੁਪਿਹਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਾਮ ਦੇ ਸੰਚਾਲਕ ਮੋਹਨ ਗਿੱਲ ਨੇ ਵੈਨਕੂਵਰ ਇਲਾਕੇ ਦੇ ਸਮੂਹ ਕਵੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਕਵੀ ਦਰਬਾਰ ਵਿਚ ਆਪਣੀ ਚੋਣਵੀਂ ਰਚਨਾ ਨਾਲ ਸ਼ਮੂਲੀਅਤ ਕਰਨ। ਹੋਰ ਜਾਣਕਾਰੀ ਲਈ ਮੋਹਨ ਗਿੱਲ ਨਾਲ 778-908-0914ਤੇ ਸੰਪਰਕ ਕੀਤਾ ਜਾ ਸਕਦਾ ਹੈ।
World ਜਾਰਜ ਮੈਕੀ ਲਾਇਬਰੇਰੀ ‘ਚ ਸਾਲਾਨਾ ਕਵੀ ਦਰਬਾਰ 21 ਦਸੰਬਰ ਨੂੰ