ਜਲੰਧਰ ਵਿੱਚ ਕਰੋਨਾ ਧਮਾਕਾ, 84 ਨਵੇਂ ਕੇਸ

ਜਲੰਧਰ (ਸਮਾਜਵੀਕਲੀ) : ਕਰੋਨਾ ਵਾਇਰਸ ਦਾ ਜਲੰਧਰ ਵਿੱਚ ਜ਼ਬਰਦਸਤ ਧਮਕਾ ਹੋਇਆ ਹੈ। ਅੱਜ ਆਈਆਂ ਰਿਪੋਰਟਾਂ ਵਿੱਚ 84 ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਹ ਹੁਣ ਤੱਕ ਇੱਕ ਦਿਨ ਵਿੱਚ ਆਉਣ ਵਾਲੇ ਸਭ ਤੋਂ ਵੱਧ ਕੇਸ ਹਨ।ਪਾਜ਼ੇਟਿਵ ਕੇਸਾਂ ਦੀ ਗਿਣਤੀ 1421 ਤੱਕ ਜਾ ਪੁੱਜੀ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।

Previous articleਸੀਬੀਐੱਸਈ ਨੇ ਦਸਵੀਂ ਦਾ ਨਤੀਜਾ ਐਲਾਨਿਆ
Next articleਨਵੀਂ ਪਾਰਟੀ ਬਣਾ ਸਕਦੇ ਨੇ ਸਚਿਨ ਪਾਇਲਟ