ਜਮਹੂਰੀਅਤ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸਭ ਪਾਰਟੀਆਂ ਵਿੱਚ ਡੈਮੋਕਰੇਸੀ ,
ਹੌਲੀ ਹੌਲੀ ਹੈ ਖ਼ਤਮ ਹੋ ਗਈ ।
ਪਹਿਲਾਂ ਵਾਲ਼ੀ ਰਵਾਇਤ ਵਿਰਾਸਤ ,
ਬਿਲਕੁਲ ਲਗਦੈ ਕਿਤੇ ਖੋ ਗਈ ।
ਚੋਣਾਂ ਵਿੱਚ ਅਜੇ ਸਾਲ ਪਿਆ ਏ ,
ਅਪਣਾ ਫੈਸਲਾ ਆਪ ਹੀ ਕਰਨਾ ;
ਪਾਰਟੀ ਵਿੱਚ ਵੀ ਘੁਸਰ ਮੁਸਰ ਹੈ ,
ਵਰਕਰ ਆਖਣ ਹੱਦ ਹੋ ਗਈ  ।
         
ਮੂਲ ਚੰਦ ਸ਼ਰਮਾ ਉਰਫ਼ 
                ਰੁਲ਼ਦੂ ਬੱਕਰੀਆਂ ਵਾਲ਼ਾ .
Previous articleਨੰਨੀ ਜਿੰਦ
Next articleਅੰਦੋਲਨ ਅਤੇ ਔਰਤ