ਜਨਕਰਾਜ ਸਰੋਆ ਨੂੰ ਸਦਮਾ

ਵੇਰਵਾ-ਸਵ: ਸੀਤਾ ਰਾਮ ਸਰੋਆ

ਮਹਿਤਪੁਰ  (ਨੀਰਜ ਵਰਮਾ)- ਮਹਿਤਪੁਰ ਦੇ ਸਮਾਜ ਸੇਵਕ ਸ਼੍ਰੀ ਜਨਕਰਾਜ ਸਰੋਆ ਨੂੰ ਸਦਮਾ ।ਉਹਨਾਂ ਦੇ ਵੱਡੇ ਭਰਾ ਸ਼੍ਰੀ ਸੀਤਾ ਰਾਮ ਪੁੱਤਰ ਫ਼ਕੀਰ ਚੰਦ ਸਰੋਆ ਦਾ ਕੈਨੇਡਾ ਵਿੱਚ 31 ਮਈ ਨੂੰ ਸਦੀਵੀ ਵਿਸ਼ੋੜਾ ਦੇ ਗਏ ।ਓਹਨਾ ਦਾ ਅੰਤਿਮ ਸੰਸਕਾਰ ਅੱਜ 11:30 ਵਜੇ ਰਿਵਰਸਾਈਡ ਕੈਨੇਡਾ ਵਿਖੇ ਹੋਵੇਗਾ ਤੇ ਅੰਤਿਮ ਅਰਦਾਸ 1:30 ਵਜੇ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ(ਕੈਨੇਡਾ) ਵਿਖੇ ਹੋਵੇਗਾ।

 

Previous articleਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ ਘੱਲੂਘਾਰਾ ਦਿਵਸ ਮਨਾਇਆ – ਹਰਬਲ ਬੂਟਿਆਂਂ ਦਾ ਪ੍ਰਸਾਦ ਸੰਗਤਾਂ ਨੂੰ ਵੰਡਿਆ ਗਿਆ
Next articleਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਭੋਗਪੁਰ (ਦੋਆਬਾ) ਦਾ ਗਠਨ