ਚੰਡੀਗੜ੍ਹ (ਸਮਾਜਵੀਕਲੀ) – ਅੱਜ ਸਵੇਰੇ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਦੋ ਡਾਕਟਰਾਂ ਅਤੇ ਇਕ ਨਰਸ ਸਣੇ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਪੀੜਤਾਂ ਵਿੱਚ ਸੈਕਟਰ-32 ਦੇ ਸਰਕਾਰੀ ਹਸਪਤਾਲ ਦੇ ਦੋ ਡਾਕਟਰ, ਇਕ ਅਟੈਂਡੈਂਟ ਅਤੇ ਚੌਥਾ ਕੇਸ ਬਾਪੂ ਧਾਮ ਕਲੋਨੀ ਦਾ ਹੈ। ਸਿਹਤ ਵਿਭਾਗ ਵਲੋਂ ਇਨ੍ਹਾਂ ਨਾਲ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
HOME ਚੰਡੀਗੜ੍ਹ ਵਿੱਚ ਦੋ ਡਾਕਟਰਾਂ ਸਣੇ 4 ਕਰੋਨਾ ਪਾਜ਼ੇਟਿਵ