INDIA ਚੰਡੀਗੜ੍ਹ ਦੇ ਵਕੀਲ ਨੇ ਕੀਤੀ ਟੀਮ ਦੀ ਅਗਵਾਈ 18/12/2018 ਸੀਬੀਆਈ ਦੇ ਵਕੀਲਾਂ ਦੀ ਟੀਮ ਦੀ ਅਗਵਾਈ ਚੰਡੀਗੜ੍ਹ ਦੇ ਸੀਨੀਅਰ ਐਡਵੋਕੇਟ ਸ੍ਰੀ ਰਾਜਿੰਦਰ ਸਿੰਘ ਚੀਮਾ ਨੇ ਕੀਤੀ। ਇਸ ਟੀਮ ਦੀ ਨਿਯੁਕਤੀ ਚੀਫ਼ ਜਸਟਿਸ ਏ.ਬੀ.ਸ਼ਾਹ ਨੇ ਕੀਤੀ ਸੀ। ਕਤਲੇਆਮ ਪੀੜਤਾਂ ਦੇ ਵਕੀਲਾਂ ਦੀ ਟੀਮ ਦੀ ਅਗਵਾਈ ਸ੍ਰੀ ਐੱਚ.ਐੱਸ. ਫੂਲਕਾ ਨੇ ਕੀਤੀ।