ਚੰਡੀਗੜ੍ਹ ’ਚ ਜਨਮਿਆ ਸ੍ਰੀ ਸ੍ਰੀਨਿਵਾਸਨ ਅਮਰੀਕੀ ਫੈਡਰਲ ਕੋਰਟ ਦਾ ਜੱਜ ਬਣਿਆ

ਵਾਸ਼ਿੰਗਟਨ-  ਚੰਡੀਗੜ੍ਹ ’ਚ ਜਨਮੇ ਭਾਰਤੀ-ਅਮਰੀਕੀ ਜੱਜ ਸ੍ਰੀ ਸ੍ਰੀਨਿਵਾਸਨ ਨੇ ਅਮਰੀਕਾ ਦੀ ਸੰਘੀ ਸਰਕਿਟ ਕੋਰਟ ਦਾ ਜੱਜ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਉਹ ਪਹਿਲੇ ਦੱਖਣ ਏਸ਼ਿਆਈ ਵਿਅਕਤੀ ਹਨ, ਜਿਨ੍ਹਾਂ ਨੂੰ ਡੀਸੀ ਸਰਕਿਟ ਲਈ ਅਮਰੀਕੀ ਅਪੀਲੀ ਅਦਾਲਤ ਦੇ ਮੁੱਖ ਜੱਜ ਵਜੋਂ ਤਾਇਨਾਤ ਕੀਤਾ ਗਿਆ ਹੈ।

Previous articleਟਰੰਪ ਦੇ ਦੌਰੇ ਦੌਰਾਨ ਵਪਾਰ ਸਮਝੌਤੇ ਦੇ ਆਸਾਰ ਮੱਧਮ
Next articleਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਭਲਕ ਤੋਂ