ਚੰਡੀਗੜ੍ਹ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 169 ’ਤੇ ਪੁੱਜੀ

ਚੰਡੀਗੜ੍ਹ (ਸਮਾਜਵੀਕਲੀ) – ਚੰਡੀਗੜ੍ਹ ਵਿੱਚ ਅੱਜ ਕਰੋਨਾ ਦੇ ਕੁੱਲ 21 ਨਵੇਂ ਕੇਸ ਸਾਹਮਣੇ ਆਏ ਹਨ।  ਇਸ ਤਰ੍ਹਾਂ ਹੁਣ ਇਥੇ ਕਰੋਨਾ ਮਰੀਜ਼ਾਂ ਦੀ ਗਿਣਤੀ 169 ’ਤੇ ਪਹੁੰਚ ਗਈ ਹੈ। ਇਨ੍ਹਾਂ ਵਿੱਚ ਬਹੁਤੇ ਕੇਸ ਬਾਪੂ ਧਾਮ ਕਲੋਨੀ ਨਾਲ ਸਬੰਧਤ ਹਨ।

Previous article‘US to purchase $3bn dairy, meat, produce to aid struggling farmers’
Next articleਪੰਜਾਬ ’ਚ ਐਤਕੀਂ ਝੋਨੇ ਦੀ ਲੁਆਈ 10 ਜੂਨ ਤੋਂ