ਚੰਡੀਗੜ੍ਹ (ਸਮਾਜਵੀਕਲੀ) – ਸ਼ਹਿਰ ਵਿੱਚ ਕਰੋਨਾਵਾਇਰਸ ਦੇ ਅੱਜ ਸ਼ੁੱਕਰਵਾਰ 11 ਹੋਰ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ। ਇਨ੍ਹਾਂ ਵਿੱਚ 9 ਮਰੀਜ਼ ਬਾਪੂ ਧਾਮ ਕਲੋਨੀ, 1 ਮਰੀਜ਼ ਮਲੋਆ ਅਤੇ 1 ਮਰੀਜ਼ ਸੈਕਟਰ 27 ਦਾ ਵਸਨੀਕ ਹੈ। ਇਸ ਨਾਲ ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 146 ਹੋ ਗਈ ਹੈ।
HOME ਚੰਡੀਗੜ੍ਹ: ਕਰੋਨਾ ਦੇ 11 ਹੋਰ ਮਰੀਜ਼, ਗਿਣਤੀ 146 ਹੋਈ