HOMEINDIA ਚੌਥਾ ਖੂਨਦਾਨ ਕੈਂਪ 14 ਨੂੰ 11/06/2020 ਫੋਟੋ : - ਚੌਥਾ ਖੂਨਦਾਨ ਕੈਂਪ ਸ਼ਾਮਚੁਰਾਸੀ, (ਚੁੰਬਰ)– ਡਾ. ਬੀ ਆਰ ਅੰਬੇਡਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਵਿਚ ਚੌਥਾ ਖੂਨਦਾਨ ਕੈਂਪ 14 ਜੂਨ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਲਗਾਇਆ ਜਾ ਰਿਹਾ ਹੈ।