ਚੋਣ ਵਰਾ੍

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਚੋਣਾਂ ਵੇਲ਼ੇ ਦਲਿਤ ਵਰਗ ਦਾ
ਮੁੜ ਕੇ ਚੇਤਾ ਆਇਆ ਹੈ  ।
ਇੱਕ ਨੇ ਕੀਤੀ ਗੱਲ ਦੂਜਿਆਂ
ਨੇ ਵੀ ਰੌਲ਼ਾ ਪਾਇਆ ਹੈ  ।
ਪਹਿਲਾਂ ਜਿਹੜੇ ਦਲਿਤ ਚੁਣੇ ਸੀ
ਜਾਤ ਉਹਨਾਂ ਦੀ ਪੁੱਛੀ ਨਾ ;
ਅਪਣਾ ਹੀ ਪਰਿਵਾਰ ਪਾਲ਼ਿਆ
ਸਭ ਨੂੰ ਖੁੱਡੇ ਲਾਇਆ ਹੈ  ।
  ਮੂਲ ਚੰਦ ਸ਼ਰਮਾ ਅਤੇ
              ਰੁਲ਼ਦੂ ਬੱਕਰੀਆਂ ਵਾਲ਼ਾ
Previous articleयोगी आदित्यनाथ को सिविल अस्पताल में भरती होना चाहिए, जिससे वे रूबरू हो सकें ध्वस्त हो चुकी स्वास्थ्य व्यवस्था से
Next articleByrne launches West Midlands Charter for Nature