ਚੀਨ ਵੱਲੋਂ ਪੈਂਗੌਂਗ ’ਤੇ ਪੁਲ ਉਸਾਰਨ ਦੀ ਰਿਪੋਰਟ ’ਤੇ ਮੋਦੀ ਚੁੱਪ ਕਿਉਂ: ਰਾਹੁਲ

Former Congress President Rahul Gandhi

ਨਵੀਂ ਦਿੱਲੀ  (ਸਮਾਜ ਵੀਕਲੀ): ਅਸਲ ਕੰਟਰੋਲ ਰੇਖਾ (ਐਲਏਸੀ) ਨੇੜੇ ਲੱਦਾਖ ਦੀ ਪੈਂਗੌਂਗ ਝੀਲ ਉਤੇ ਚੀਨ ਵੱਲੋਂ ਇਕ ਪੁਲ ਬਣਾਉਣ ਦੀਆਂ ਰਿਪੋਰਟਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਉਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਵਾਲ ਉਠਾਇਆ ਹੈ। ਗਾਂਧੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਦੀ ਚੁੱਪ ਕੰਨ ਪਾੜ ਰਹੀ ਹੈ, ਸਾਡੀ ਧਰਤੀ, ਸਾਡੇ ਲੋਕ ਤੇ ਸਾਡੀਆਂ ਸਰਹੱਦਾਂ ਬਿਹਤਰ ਸੁਰੱਖਿਆ ਦੇ ਹੱਕਦਾਰ ਹਨ।’ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਪੈਂਗੌਂਗ ਝੀਲ ਉਤੇ ਪੁਲ ਬਣਾ ਰਿਹਾ ਹੈ ਜੋ ਕਿ ਐਲਏਸੀ ਦੇ ਬਹੁਤ ਕਰੀਬ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੇ ਕਾਰਜਕਾਲ ਵਿਚ ਰੇਤ ਮਾਫੀਆ ਦਾ ਰਾਜ ਰਿਹਾ: ਹਰਸਿਮਰਤ
Next articleਭਾਰਤੀ ਸੈਨਾ ਨੇ ਗਲਵਾਨ ’ਚ ਤਿਰੰਗਾ ਲਹਿਰਾ ਕੇ ਚੀਨ ਨੂੰ ਦਿੱਤਾ ਜਵਾਬ