ਚੀਨ ਨਾਲ ਵਿਵਾਦ: ਮੋਦੀ ਨੇ 19 ਨੂੰ ਸਰਬ ਦਲੀ ਮੀਟਿੰਗ ਸੱਦੀ

ਨਵੀਂ ਦਿੱਲੀ (ਸਮਾਜਵੀਕਲੀ) :   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਵਿਵਾਦ ਦੇ ਮਾਮਲੇ ’ਤੇ 19 ਜੂਨ ਨੂੰ ਸ਼ਾਮ ਪੰਜ ਵਜੇ ਸਰਬ ਦਲੀ ਮੀਟਿੰਗ ਸੱਦ ਲਈ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਵਾਲੀ ਇਸ ਮੀਟਿੰਗ ਵਿੱਚ ਕਈ ਪਾਰਟੀਆਂ ਦੇ ਨੇਤਾ ਸ਼ਾਮਲ ਹੋਣਗੇ।

Previous articleਭਾਰਤ ਕਿਸੇ ਗਲਤਫ਼ਹਿਮੀ ਵਿੱਚ ਨਾ ਰਹੇ: ਚੀਨ
Next articleਲੱਦਾਖ ਝੜਪ: ਅਮਰੀਕੀ ਖ਼ੁਫੀਆ ਏਜੰਸੀ ਮੁਤਾਬਕ ਚੀਨ ਦੇ 35 ਫ਼ੌਜੀ ਮਰੇ