ਚਾਰ ਨਵੀਆਂ ਟੈਸਟਿੰਗ ਲੈਬਾਰਟਰੀਆਂ ਸਥਾਪਤ ਕਰਨ ਦਾ ਫ਼ੈਸਲਾ

ਚੰਡੀਗੜ੍ਹ, 22 ਜੂਨ –  ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਨੇ ਅੱਜ ਸਰਕਾਰੀ ਕਾਲਜਾਂ ‘ਚ ਮੈਡੀਕਲ ਆਯੁਰਵੈਦਿਕ ਅਤੇ ਦੰਦਾ ਦੀ ਫੈਕਲਟੀ ਦੇ ਮੁੜ ਰੁਜ਼ਗਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੋਰੋਨਾ ਵਾਇਰਸ ਵਿਰੁੱਧ ਲੜਾਈ ਹੋਰ ਮਜ਼ਬੂਤ ਕਰਨ ਦੇ ਲਈ ਚਾਰ ਨਵੀਆਂ ਟੈਸਟਿੰਗ ਲੈਬਾਰਟਰੀਆਂ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ।

Previous articleਕਮਿਸ਼ਨਰੇਟ ਪੁਲਿਸ ਵਲੋਂ ਸਮਾਜਿਕ ਦੂਰੀ ਦੇ ਨਿਯਮ ਦੀ ਉਲੰਘਣਾ ਕਰਨ ਵਾਲੇ 90 ਲੋਕਾਂ ਨੂੰ 1.80 ਲੱਖ ਜੁਰਮਾਨਾ, ਮਾਸਕ ਨਾ ਪਾਉਣ ਵਾਲੇ 9177 ਲੋਕਾਂ ਪਾਸੋਂ 39.34 ਲੱਖ ਜੁਰਮਾਨਾ ਵਸੂਲ
Next articleਇਹੋ ਜਿਹੇ ਸਨ ਸਾਡੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ – ਭਾਈ ਅਰਜਨ ਸਿੰਘ ਜੀ