ਚਾਰੇ ਪਾਸਿਓਂ ਘੇਰਾ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਗੰਗਾ ਸਾਫ਼ ਕਰਨ ਦੀਆਂ ਗੱਲਾਂ
ਖੂਹ ਖਾਤੇ ਵਿੱਚ ਪੈ ਗਈਆਂ ।
ਕੁੱਤੇ ਬਿੱਲਿਆਂ ਵਾਂਗੂੰ ਤਰਦੀਆਂ
ਲਾਸ਼ਾਂ ਸਭ ਕੁੱਝ ਕਹਿ ਗਈਆਂ ।
ਆਰਥਿਕ ਅਤੇ ਸਿਆਸੀ ਤੌਰ ‘ਤੇ
ਘਾਟਾ ਸਹਿਣਾ ਮੁਸ਼ਕਲ ਹੈ ;
ਸਮੇਂ ਦੀਆਂ ਦੋਵੇਂ ਸਰਕਾਰਾਂ
ਢੇਰੀਆਂ ਵਾਂਗੂੰ ਢਹਿ ਗਈਆਂ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
148024

Previous articleਪੰਜਾਬੀ ਸਾਹਿਤ ਦੀ ਸੇਵਾ ਦਾ ਨਿਵੇਕਲਾ ਅੰਦਾਜ਼
Next articleਸਾਡਾ-ਵਿਰਸਾ