‘ਗੋਦੀ ਮੀਡੀਆ’ ਟਰੈਕ ਨਾਲ ਹਾਜ਼ਰ ਹੋਇਆ ਗਾਇਕ ਜਰਨੈਲ ਸੋਨੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦਮਦਾਰ ਸੁਰ ਦਾ ਸਿਰਨਾਵਾਂ ਗਾਇਕ ਜਰਨੈਲ ਸੋਨੀ ਨੇ ਵੀ ਕਿਸਾਨ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦਿਆਂ ‘ਗੋਦੀ ਮੀਡੀਆ’ ਟਰੈਕ ਰਾਹੀਂ ਹਾਜ਼ਰੀ ਭਰੀ ਹੈ। ਜਿਸ ਪ੍ਰਤੀ ਜਾਣਕਾਰੀ ਦਿੰਦਿਆਂ ਗਾਇਕ ਜਰਨੈਲ ਸੋਨੀ ਨੇ ਦੱਸਿਆ ਕਿ ਐਸ ਐਮ ਆਰ ਇੰਟਰਟੇਨਮੈਂਟ ਦੀ ਪੇਸ਼ਕਸ਼ ਇਸ ਟਰੈਕ ਨੂੰ ਗੀਤਕਾਰ ਸੁੱਖੂ ਨੰਗਲ ਨੇ ਕਲਮਬੱਧ ਕੀਤਾ ਹੈ। ਬੰਟੀ ਸਹੋਤਾ ਨੇ ਇਸ ਨੂੰ ਸੰਗੀਤ ਅਤੇ ਵੀਡੀਓ ਨਿਰਦੇਸ਼ਨ, ਤਰਨ ਵਲੋਂ ਕੀਤਾ ਗਿਆ ਹੈ। ਰੁਪਿੰਦਰ ਕਲੋਤਰਾ ਇਸ ਦੇ ਪ੍ਰੋਡਿਊਸਰ ਹਨ। ਜਰਨੈਲ ਸੋਨੀ ‘ਗੋਦੀ ਮੀਡੀਆ’ ਟਰੈਕ ਰਾਹੀਂ ਮੌਜੂਦਾ ਸਮੇਂ ਦੀ ਹਾਕਮ ਧਿਰ ਨੂੰ ਲਾਹਨਤ ਪਾਉਣ ਵਿਚ ਕਾਮਯਾਬ ਹੋਇਆ ਹੈ।

Previous articleਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲਣ ਵਾਲੇ ਦੀ ਕੀਤੀ ਗਿ੍ਫ਼ਤਾਰੀ ਦੀ ਮੰਗ
Next articleਗਾਇਕ ਸੋਹਣ ਸ਼ੰਕਰ ਤੇ ਅਸਲਮ ਅਲੀ ਨੇ ਕਿਹਾ ‘ਹੱਕ ਲੈਕੇ ਹਟਾਂਗੇ’