ਗੁਰਿੰਦਰ ਨਾਜ਼ ਲੈ ਕੇ ਹਾਜ਼ਰ ਹੋਈ ਟਰੈਕ ‘ਰਵੇਂ ਰੁੱਸਦਾ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਜੋੜੀ ਨੰਬਰ ਦੀ ਖੂਬਸੂੁਰਤ ਗਾਇਕਾ ਗੁਰਿੰਦਰ ਨਾਜ਼ ਆਪਣਾ ਨਵਾਂ ਟਰੈਕ ‘ਰਵੇ ਰੁੱਸਦਾ’ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜਰ ਹੋਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗਾਇਕ ਲਖਵੀਰ ਲੱਖਾ ਨੇ ਦੱਸਿਆ ਕਿ ਕੁਮਾਰ ਵਿਨੋਦ ਦੀ ਇਸ ਪੇਸ਼ਕਸ਼ ਨੂੰ ਕੰਪਨੀ ਟੇਲੈਟ ਪ੍ਰਮੋਟਰਸ ਨੇ ਰਿਲੀਜ਼ ਕੀਤਾ ਹੈ। ਸੰਗੀਤ ਬੀ ਬੋਆਏ ਨੇ ਸ਼ਾਨਦਾਰ ਢੰਗ ਨਾਲ ਦਿੱਤਾ ਹੈ। ਤਾਰਾ ਤਾਜਪੁਰੀ ਨੇ ਇਸ ਟਰੈਕ ਨੂੰ ਰੌਚਕ ਸ਼ਾਇਰੀ ਨਾਲ ਕਲਮਬੱਧ ਕੀਤਾ ਹੈ ਅਤੇ ਇਸ ਦਾ ਵੀਡੀਓ ਐਸ ਆਰ ਅੱਤਰੀ ਵਲੋਂ ਸ਼ੂਟ ਕੀਤਾ ਹੈ। ਗਾਇਕਾ ਗੁਰਿੰਦਰ ਨਾਜ਼ ਦੀ ਇਸ ਪੇਸ਼ਕਸ ਨੂੰ ਸਰੋਤੇ ਜਰੂਰ ਪ੍ਰਵਾਨਗੀ ਦੇਣਗੇ।

Previous articleਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਸਬੰਧੀ ਕੀਤਾ ਜਾਗਰੂਕ
Next articleਧਾਰੀਵਾਲ ਵਿਖੇ ਬੱਚਿਆਂ ਦਾ ਕੀਰਤਨ ਸਿਖਲਾਈ ਕੈਂਪ ਲਗਾਇਆ